ਪਾਠ - 1
ਸਾਫਟਵੇਅਰ ਦੀਆਂ ਕਿਸਮਾਂ
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਐਪਲੀਕੇਸ਼ਨ ਸਾਫਟਵੇਅਰ ਕੰਪਿਊਟਰ ਦੇ ਕਾਰਜਾਂ ਉੱਤੇ ਕੰਟਰੋਲ ਰੱਖਦੇ ਹਨ।
ਉੱਤਰ:- ਗਲਤ।
- ਐਪਲੀਕੇਸ਼ਨ ਸਾਫਟਵੇਅਰ ਤੋਂ ਬਿਨ੍ਹਾਂ ਸਿਸਟਮ ਸਾਫਟਵੇਅਰ ਨਹੀਂ ਚਲ ਸਕਦਾ।
ਉੱਤਰ:- ਗਲਤ।
- ਮਾਇਕ੍ਰੋਸਾਫਟ ਐੱਕਸ. ਪੀ. ਇੱਕ ਲੋਕਪ੍ਰਿਯ ਆੱਪਰੇਟਿੰਗ ਸਿਸਟਮ ਹੈ।
ਉੱਤਰ:- ਸਹੀ।
- ਸਪਰੈਡਸ਼ੀਟ ਪੈਕੇਜ ਸਿਸਟਮ ਸਾਫਟਵੇਅਰ ਹੈ।
ਉੱਤਰ:- ਗਲਤ।
- ਰੋਮ ਚਿੱਪ ਉੱਤੇ ਉਪਲੱਭਧ ਸਾਫਟਵੇਅਰ ਹੀ ਫਰਮਵੇਅਰ ਅਕਵਾਉਂਦੇ ਹਨ।
ਉੱਤਰ:- ਸਹੀ।